HOME Photo Gallery Mobile Site
Chief Editor: R.S.Banwait, Email: info@nriglobal.com
Loading...
Photo News
Artical
ਪੰਥਕ ਮਸਲੇ ਅਤੇ ਖ਼ਬਰਾਂ
Main Category
ਖੇਡ ਸੰਸਾਰ,Sports
Ladies, ਨਾਰੀ,ਘਰ
Kids,ਬਾਲ ਸੰਸਾਰ
ਰਿਸ਼ਤੇ,materiamonial
ਸਿਹਤ,Health
Tags Cloud
ਪੰਜਾਬ - Punjab

NRI MEDIA GROUP

ਖਤਰੇ ਵਾਲੀ ਥਾਂ 'ਤੇ ਨਵੇਂ ਬਣਾਏ ਜਾਣਗੇ ਸਟੱਡ ਅਤੇ ਸਪੱਰ ਮਲਸੀਆਂ, 14 ਮਈ (ਸਚਦੇਵਾ) ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ 'ਚ ਵਿਕਾਸ ਕਾਰਜਾਂ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਹੀ ਸੂਬੇ ਦੇ ਲੋਕਾਂ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਸੂਬੇ ਦੀ ਵਾਗਡੋਰ ਸੰਭਾਲੀ ਹੈ, ਇਨ•ਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਸ਼ਾਹਕੋਟ ਤੋਂ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ ਅਤੇ ਸੂਬੇ ਦੇ ਵਿਕਾਸ ਨਾਲ ਹੀ ਸੂਬਾ ਤਰੱਕੀ ਕਰੇਗਾ । ...
Read Full Story


NRI MEDIA GROUP

ਸਮੈਸਟਰ ਪ੍ਰਣਾਲੀ ਕਾਰਣ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਹੋਇਆ ਧੁੰਦਲਾ ਪ੍ਰਾਈਵੇਟ ਇਮਤਿਹਾਨ ਬੰਦ ਹੋਣ ਕਾਰਣ ਓਪਨ ਸਕੂਲਾਂ ਵਾਲੇ ਲੈ ਰਹੇ ਹਨ ਮੋਟੇ ਦਾਖਲੇ ਵਿਦਿਆਰਥੀਆਂ ਦੇ ਮਾਪਿਆਂ ਦੀ ਅਪੀਲ - ਸਰਕਾਰ ਜੀ ਸਾਡੇ ਗਰੀਬਾਂ ਦੇ ਬੱਚਿਆ ਬਾਰੇ ਵੀ ਕੁੱਝ ਸੋਚੋ ? ਮਲਸੀਆਂ, 14 ਮਈ (ਸਚਦੇਵਾ) ਇੱਕ ਪਾਸੇ ਤਾਂ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ਵਿੱਚ ਪੜ• ਰਹੇ ਗਰੀਬ ਵਿਦਿਆਰਥੀਆਂ ਨੂੰ ਸਾਰੀਆਂ ਹੀ ਸਹੂਲਤਾਂ ਮੁਫਤ ਦੇ ਰਹੀ ਹੈ, ਪਰ ਦੂਸਰੇ ਪਾਸੇ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਇਹ ਸਾਰਾ ਖਰਚ ਸਮੈਸਟਰ ਪ੍ਰਣਾਲੀ ਲਾਗੂ ਕਰਕੇ ...
Read Full Story


NRI MEDIA GROUP

ਮੁਲਾਜ਼ਮਾਂ ਦੀ ਸਿਆਣਪ ਨਾਲ ਔਰਤ ਨੇ ਐਬੂਲੈਸ 'ਚ ਦਿੱਤਾ ਬੱਚੀ ਨੂੰ ਜਨਮ ਡਾਕਟਰੀ ਟੀਮ ਮੁਤਾਬਕ ਮਾਂ ਅਤੇ ਬੱਚੀ ਦੋਵੇਂ ਤੰਦਰੁਸਤ ਮਲਸੀਆਂ, 11 ਮਈ (ਸਚਦੇਵਾ) ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਡਾਇਲ-108 ਐਬੂਲੈਸ ਬਹੁਤ ਸਾਰੇ ਲੋਕਾਂ ਲਈ ਵਰਦਾਨ ਸਾਬਤ ਹੋ ਚੁੱਕੀ ਹੈ । ਸ਼ੁੱਕਰਵਾਰ ਸਵੇਰੇ ਸ਼ਾਹਕੋਟ ਵਿਖੇ ਲੋਕਾਂ ਦੀ ਸੇਵਾਂ ਕਰ ਰਹੀ ਡਾਇਲ-108 ਐਬੂਲੈਸ 'ਚ ਇੱਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ । ਗੁਰਮੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਰਾਜੇਵਾਲ (ਸ਼ਾਹਕੋਟ) ਗਰਬਵਤੀ ਸੀ, ਜਿਸ ਨੂੰ ਅੱਜ ਸਵੇਰੇ ਅਚਾਨਕ ਦਰਦ ਸ਼ੁਰੂ ਹੋ ਗਈ । ਜਿਸ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਇਲ-108 ...
Read Full Story


NRI MEDIA GROUP

ਚੰਡੀਗੜ੍ਹ,09ਮਈ-ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਕੇਂਦਰ ਸਰਕਾਰ ਤੋਂ ਕੀਤੀ ਗਈ ਵਿਸ਼ੇਸ਼ ਵਿੱਤੀ ਪੈਕੇਜ਼ ਦੀ ਮੰਗ ਨੂੰ ਇਕ ਸਿਆਸੀ ਸਟੰਟ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਆਗੂ ਨੇ ਪੰਜਾਬ ਨਾਲ ਪੈਰ-ਪੈਰ 'ਤੇ ਹੁੰਦੇ ਆ ਰਹੇ ਧੱਕਿਆਂ 'ਤੇ ਪਿਛਲੇ 8 ਸਾਲਾਂ ਤੋਂ ਕਿਉਂ ਮੁਜ਼ਰਮਾਨਾ ਚੁੱਪ ਵੱਟੀ ਰੱਖੀ ਸੀ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ ਵਿਖੇ ਪੰਜਾਬ ਲਈ ਵਿੱਤੀ ਪੈਕੇਜ਼ ਲੈਣ ਨਹੀਂ ਸਗੋਂ ਵਿਧਾਨ ਸਭਾ ਚੋਣਾਂ 'ਚ ...
Read Full Story


NRI MEDIA GROUP

ਚੰਡੀਗੜ,09ਮਈ:-ਪੰਜਾਬ ਸਰਕਾਰ ਨੇ ਸ਼ਹਿਰੀ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਚੁੰਗੀ ਮੁਆਫੀ ਦਾ ਆਰਡੀਨੈਂਸ ਜਾਰੀ ਕਰ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ।ਥਾਨਕ ਸਰਕਾਰਾਂ ਬਾਪੇ ਮੰਤਰੀ ਭਗਤ ਚੁੰਨੀ ਲਾਲ ਨੇ ਪ੍ਰੈਸ ਬਿਆਨ ਜਾਰੀ ਕਰ ਕੇ ਦੱਸਿਆ ਕਿ ਉਨ ਦੇ ਵਿਭਾਗ ਨੇ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਡੀਜ਼ਲ ਅਤੇ ਪੈਟਰੋਲ 'ਤੇ ਲੱਗਦੀ ਚੁੰਗੀ ਦੀ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਨ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਵੱਲੋਂ ਹਾਲ ਹੀ ਵਿੱਚ ਕੀਤੀ ਮੀਟਿੰਗ ਦੌਰਾਨ ਪੰਜਾਬ ਮਿਉਂਸਪਲ ਐਕਟ ਅਤੇ ...
Read Full Story


NRI MEDIA GROUP

ਲੁੱਟ ਦੀ ਵਾਰਦਾਤ ਕਰਨ ਵਾਲਾ ਲੁਟੇਰਾ ਹੋਇਆ ਸੀ.ਸੀ, ਟੀ.ਵੀ ਕੈਮਰਿਆ 'ਚ ਕੈਂਦ ਦੇਰ ਸ਼ਾਮ ਤੱਕ ਵੀ ਪੁਲਿਸ ਨੂੰ ਨਹੀਂ ਲੱਭਾ ਵਾਰਦਾਤ ਕਰਨ ਵਾਲਾ ਲੁਟੇਰਾ ਸ਼ਾਹਕੋਟ, 8 ਮਈ (ਸਚਦੇਵਾ) ਸਥਾਨਕ ਸ਼ਹਿਰ ਵਿੱਚ ਇੱਕ ਮੋਟਰਸਾਇਕਲ ਸਵਾਰ ਲੁਟੇਰੇ ਨੇ ਮੰਗਲਵਾਰ ਦੁਪਹਿਰ ਬਾਅਦ ਇੱਕ ਪੈਦਲ ਜਾ ਰਹੀ ਸਕੂਲ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ, ਉਸ ਕੋਲੋ ਸੋਨੇ ਦੇ ਗਹਿਣੇ ਅਤੇ ਨਗਦੀ ਖੋਹ ਲਈ, ਇਸ ਵਾਰਦਾਤ ਨੂੰ ਜਿਸ ਥਾਂ 'ਤੇ ਲੁਟੇਰੇ ਨੇ ਅੰਜਾਮ ਦਿੱਤਾ ਉਸ ਦੇ ਨੇੜੇ ਹੀ ਇੱਕ ਘਰ ਵਿੱਚ ਛੱਤ 'ਤੇ ਲੱਗੇ ਸੀ.ਸੀ, ਟੀ.ਵੀ ਕੈਮਰਿਆ ਨੇ ਇਸ ਵਾਰਦਾਤ ਨੂੰ ਆਪਣੇ ਕੈਮਰਿਆ 'ਚ ਕੈਦ ਕਰ ਲਿਆ । ਇਸ ਵਾਰਦਾਤ ਬਾਰੇ ਜਾਣਕਾਰੀ ...
Read Full Story


NRI MEDIA GROUP

Aਸਲੋ(ਰੁਪਿੰਦਰ ਢਿੱਲੋ ਮੋਗਾ) ਸਪੋਰਟਸ ਕਲਚਰਲ ਫੈਡਰੇਸ਼ਨ ਨਾਰਵੇ ਵੱਲੋ 23-24 ਜੂਨ ਨੂੰ Aਸਲੋ ਵਿਖੇ ਹੋਣ ਜਾ ਰਹੇ ਟੂਰਨਾਮੈਟ ਦੇ ਸੰਬੱਧ ਵਿੱਚ ਇੱਕ ਅਹਿਮ ਮੀਟਿੰਗ Aਸਲੋ ਵਿਖੇ ਕੀਤੀ ਗਈ। ਜਿਸ ਵਿੱਚ ਕੱਲਬ ਦੇ ਸਾਰੇ ਅਹਿਮ ਮੈਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਟੂਰਨਾਮੈਟ ਦੀ ਰੂਪ ਰੇਖਾ ਤਿਆਰ ਕਰਨ ਅਤੇ ਖੇਡਾਂ ਸੰਬੱਧਤ ਪਹਿਲੂਆ ਤੇ ਵਿਚਾਰ ਵਟਾਦਰਾ ਕੀਤਾ ਗਿਆ। ਕੱਲਬ ਵੱਲੋ ਹਰ ਸਾਲ ਕਰਵਾਏ ਜਾਦੇ ਇਸ ਟੂਰਨਾਮੈਟ ਚ ਨਾਰਵੇ ਸਵੀਡਨ ਅਤੇ ਡੈਨਮਾਰਕ ਤੋ ਕੱਬਡੀ, ਵਾਲੀਬਾਲ ਅਤੇ ਦੂਸਰੀਆ ਖੇਡਾਂ ਦੇ ਕੱਲਬ ਤੇ ਖਿਡਾਰੀ ਹਿੱਸਾ ਲੇਦੇ ਆ ਰਹੇ ਹਨ। ਬੱਚੇ, ਬੱਚੀਆ ਆਦਿ ਲਈ ਵੀ ਵੱਖ ਵੱਖ ...
Read Full Story


NRI MEDIA GROUP

ਫਗਵਾੜਾ ੦੮ ਮਈ (ਹਰਿੰਦਰ ਪਾਲ ਸਿੰਘ ਹਨੀ, ਬਲਜੀਤ ਸਿੰਘ) ਭਾਰਤੀ ਫੌਜ ਵਲੋਂ ਫੋਜੀ ਮਸ਼ਕਾਂ ਤੋਂ ਵਿਹਲ ਕੱਢਦੇ ਹੋਏ ਆਮ ਲੋਕਾਂ ਨਾਲ ਤਾਲਮੇਲ ਕਰਨ ਦੀ ਲੜੀ ਤਹਿਤ ਪਿੰਡ ਪਲਾਹੀ ਵਿਖੇ ੧੫ ਸਾਲ ਦੇ ਬੱਚਿਆਂ ਦਾ ਇਕ ਫੁੱਟਬਾਲ ਸ਼ੋ ਮੈਚ ਕਰਾਇਆ, ਜਿਸ ਵਿੱਚ ਪਿੰਡ ਪਲਾਹੀ ਦੀ ਸਪੋਰਟਸ ਅਕੈਡਮੀ ਅਤੇ ਪਿੰਡ ਖਾਟੀ ਦੇ ਖਿਡਾਰੀਆਂ ਵਿਚਕਾਰ ਫਸਵਾਂ ਮੈਚ ਕਰਵਾਇਆ ਗਿਆ। ਮੈਚ ਦੋਰਾਨ ਪਲਾਹੀ ਦੀ ਟੀਮ ਨੇ ੬ ਗੋਲ ਕੀਤੇ ਤੇ ਖਾਟੀ ਦੀ ਟੀਮ ਨੇ ੫ ਗੋਲ ਕੀਤੇ। ਸ੍ਰ: ਬਲਵਿੰਦਰ ਸਿੰਘ ਫੋਰਮੈਨ ਦੀ ਅਗਵਾਈ ਚ' ਚਲਦੀ ਅਕੈਡਮੀ ਨੇ ਜਿੱਤ ਪ੍ਰਾਪਤ ਕੀਤੀ। ਫੋਜ ਦੇ ਇਲਾਕੇ ਦੇ ਕਮਾਂਡਿੰਗ ਅਫਸਰ ਨੇ ਜੇਤੂ ਤੇ ਦੂਜੇ ...
Read Full Story


NRI MEDIA GROUP

ਸ੍ਰੀ ਮੁਕਤਸਰ ਸਾਹਿਬ, 7 ਮਈ ()- ਪਹਿਲੀ ਪਾਤਸ਼ਾਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਦੇ ਪ੍ਰਚਾਰਕ ਰਹੇ ਸੰਤ ਬਾਬਾ ਜਿਉਣ ਸਿੰਘ ਦੀ ਬਰਸੀ ਆਉਂਦੀ 17 ਮਈ ਵੀਰਵਾਰ ਨੂੰ ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਸਿੰਘ ਵਿਖੇ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਮੈਂਬਰਾਂ ਅਤੇ ਡੇਰੇ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਮਿਲ ਕੇ ਧਾਰਮਿਕ ਸ਼ਰਧਾ ਅਤੇ ਆਸਥਾ ਨਾਲ ਮਨਾਈ ਜਾਵੇਗੀ। ਇਸ ਮੌਕੇ ਡੇਰੇ ਦੇ ਮੁੱਖ ਸੰਚਾਲਕ ਮਾਸਟਰ ਬੂੜ ਚੰਦ ਦੀ ਸਰਪ੍ਰਸਤੀ ਅਤੇ ਅਗਵਾਈ ਹੇਠ ਆਯੋਜਿਤ ਕੀਤੇ ਜਾਣ ਵਾਲੇ ਧਾਰਮਿਕ ਸਮਾਰੋਹ ਦੀ ਪ੍ਰਧਾਨਗੀ ਲਾਰਡ ...
Read Full Story


NRI MEDIA GROUP

ਚੰਡੀਗੜ,1ਮਈ(ਗੁਰਪ੍ਰੀਤ ਮਹਿਕ):-ਪੰਜਾਬ ਕਾਂਗਰਸ ਨੇ ਅਕਾਲੀ ਸਰਕਾਰ ਵੱਲੋਂ ਕਣਕ ਦੀ ਫਸਲ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਮਾੜੇ ਪ੍ਰਬੰਧਾਂ ਦੀ ਨਿੰਦਾ ਕੀਤੀ ਹੈ, ਜਿਸਦੇ ਚਲਦੇ ਆਪਣੇ ਸੋਨੇ ਵਰਗੀ ਫਸਲ ਨੂੰ ਮੰਡੀਆਂ ’ਚ ਵੇਚਣ ਆਏ ਕਿਸਾਨਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ੍ਰੀ ਲਾਲ ਸਿੰਘ ਨੇ ਕਿਹਾ ਕਿ ਮੰਡੀਆਂ ’ਚ ਕਣਕ ਪਾਉਣ ਲਈ ਬੋਰੇ ਹੀ ਉਪਲਬਧ ਨਹੀਂ ਹਨ। ਜਦਕਿ ਫਸਲ ਦੀ ਕਟਾਈ ਤੋਂ ਛੇ ਮਹੀਨੇ ਪਹਿਲਾਂ ਹੀ ਵੱਖ ਵੱਖ ਸੂਬਿਆਂ ਤੋਂ ਟਾਟ ਦੇ ਬੋਰੇ ਮੰਗਵਾ ਲਏ ਜਾਂਦੇ ਹਨ। ਲੇਕਿਨ ਅਕਾਲੀਆਂ ਨੇ ਇਸਨੂੰ ਲੈ ਕੇ ...
Read Full Story


NRI MEDIA GROUP

ਚੰਡੀਗੜ,1ਮਈ(ਗੁਰਪ੍ਰੀਤ ਮਹਿਕ):-ਪੰਜਾਬ ਸਰਕਾਰ ਵੱਲੋਂ ਹਾਲ ਵਿੱਚ ਹੀ ਪੈਟਰੋਲ ਅਤੇ ਡੀਜ਼ਲ ਤੋਂ ਚੰੁਗੀ ਹਟਾਏ ਜਾਣ ਦੇ ਫ਼ੈਸਲੇ ਦਾ ਭਾਰਤੀ ਜਨਤਾ ਪਾਰਟੀ ਨੇ ਪੁਰਜ਼ੋਰ ਸਵਾਗਤ ਕੀਤਾ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਕਮਲ ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ ਇਹ ਮੰਗ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਜਲੰਧਰ ਵਿਖੇ 24 ਦਸੰਬਰ ਨੂੰ ਭਾਜਪਾ ਦੀ ਹੋਈ ਸੂਬਾ ਪੱਧਰੀ ਰੈਲੀ ਦੌਰਾਨ ਕੀਤੀ ਗਈ ਸੀ। ਜਿਸ ਨੂੰ ਰੈਲੀ ਵਿੱਚ ਸ਼ਾਮਲ ਮੁੱਖ ਮੰਤਰੀ ਨੇ ਤੁਰੰਤ ਹੀ ਇਸ ਨੂੰ ਸਵੀਕਾਰ ਕਰ ਲਿਆ ਸੀ, ਪਰ ਉਸ ਦਿਨ ਹੀ ਚੋਣ ਜਾਬਤਾ ਲੱਗ ਜਾਣ ਕਾਰਨ ਇਹ ਪੂਰੀ ਨਹੀਂ ਹੋ ਸਕੀ ਸੀ। ਉਨਾਂ ਦੱਸਿਆ ਕਿ ਹਾਲ ਵਿੱਚ ...
Read Full Story


NRI MEDIA GROUP

ਚੰਡੀਗੜ,1ਮਈ(ਗੁਰਪ੍ਰੀਤ ਮਹਿਕ):-ਪੰਜਾਬ ਸਰਕਾਰ ਵੱਲੋ ਪਟਰੋਲ ਅਤੇ ਡੀਜ਼ਲ ਦੀ ਚੂੰਗੀ ਹਟਾਕੇ ਇਸ ਦੇ ਬਦਲੇ ਵੈਟ ਦਾ 1 ਫੀਸਦੀ ਹਿੱਸਾ ਜੋ ਵੱਧ ਭੇਜਣ ਦਾ ਫੈਸਲਾ ਲਿਆ ਹੈ, ਉਸ ਨਾਲ ਸਰਕਾਰ ਨੂੰ 1 ਕਰੋੜ 20 ਲੱਖ ਸਲਾਨਾ ਹੋਰ ਭੇਜਣੇ ਪੈਣਗੇ ਅਤੇ ਸਲਾਨਾ ਵੈਟ ਦਾ ਹਿੱਸਾ ਪੰਜਾਬ ਸਰਕਾਰ ਨੂੰ ਨਗਰ ਕੌਸਂਲਾਂ/ਨਿਗਮਾਂ ਨੂੰ 10 ਫੀਸਦੀ ਤੋ ਵਧਾਕੇ 11 ਫੀਸਦੀ ਕਰਨ ਨਾਲ ਹੁਣ 1300 ਕਰੋੜ 20 ਲੱਖ ਸਲਾਨਾ ਭੇਜਣੇ ਪੈਣਗੇ। ਉਕਤ ਪ੍ਰਗਟਾਵਾ ਕਰਦੇ ਹੋਏ ਮਿਊਸਂਪਲ ਐਕਸ਼ਨ ਕਮੇਟੀ ਦੇ ਸੂਬਾ ਪ੍ਰੈਸ ਸਕੱਤਰ ਗੁਰਪ੍ਰੀਤ ਵਾਲੀਆ ਬੁਢਲਾਡਾ, ਸਰਦਾਰੀ ਲਾਲ ਸ਼ਰਮਾ ਕਪੂਰਥਲਾ, ਕੁਲਦੀਪ ਕੁਮਾਰ ਫਰੀਦਕੋਟ, ਸੱਤਪਾਲ ਸੱਤੀ ...
Read Full Story


NRI MEDIA GROUP

ਅੰਮ੍ਰਿਤਸਰ,1ਮਈ(ਸਰਵਨ ਸਿੰਘ ਰੰਧਾਵਾ)ਪੰਜਾਬ ਸਰਕਾਰ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੀਆਂ ਆਮ ਚੋਣਾਂ-2012 ਨੇੜਲੇ ਭਵਿੱਖ ਵਿੱਚ ਕਰਵਾਈਆਂ ਜਾ ਰਹੀਆਂ ਹਨ। ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਮਿਤੀ 02-05-2012 ਨੂੰ ਕਰਵਾਈ ਜਾਵੇਗੀ ਅਤੇ ਵੋਟਰ ਸੂਚੀਆਂ ਸਬੰਧੀ ਇਤਰਾਜ ਲੈਣ ਦੀ ਆਖਰੀ ਮਿਤੀ 09-05-2012 ਹੈ ਅਤੇ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ ਮਿਤੀ 16-05-2012 ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 20-05-2012 ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ...
Read Full Story


NRI MEDIA GROUP

ਨੰਗਲ,01ਮਈ(ਕੁਲਦੀਪ ਚੰਦ):-ਇਨਸਾਨ ਨੂੰ ਅਪਣੀ ਜਿੰਦਗੀ ਜਿਉਣ ਲਈ ਕਈ ਵਾਰ ਤਰਾਂ ਤਰਾਂ ਦਾ ਰੂਪ ਧਾਰਨ ਕਰਨਾ ਪੈਂਦਾ ਹੈ। ਅੱਜ ਕੱਲ ਨੰਗਲ ਇਲਾਕੇ ਵਿੱਚ ਵਿੱਚ ਕਈ ਵਿਅਕਤੀ ਅਤੇ ਬੱਚੇ ਵੱਖ ਵੱਖ ਰੂਪ ਧਾਰਕੇ ਭਿਖਾਰੀ ਬਣਕੇ ਮੰਗਦੇ ਵੇਖੇ ਜਾ ਸਕਦੇ ਹਨ। ਇੱਕ ਬਹੁ ਰੁਪੀਏ ਵਲੋਂ ਅਪਣੇ ਵੱਖ-ਵੱਖ ਤਰਾ ਦੇ ਭੇਸ ਬਣਾ ਕੇ ਲੋਕਾਂ ਨੂੰ ਹਸਾਉਣ ਤੇ ਡਰਾਉਣ ਦਾ ਸਿਲਸਿਲਾ ਜਾਰੀ ਹੈ ਤੇ ਲੋਕੀ ਹਰ ਰੋਜ਼ ਉਡੀਕ ਕਰਦੇ ਹਨ ਨਵੇਂ ਭੇਸ ਦੇ ਵਿੱਚ ਆਉਣ ਵਾਲੇ ਬਹੁ ਰੁਪੀਏ ਦੀ, ਕ੍ਰਿਸ਼ਨ ਕੁਮਾਰ ਜੋ ਕਿ ਮੋਰਿੰਡਾ ਦਾ ਵਾਸੀ ਹੈ ਜਿਸ ਨੇ ਦੱਸਿਆ ਕਿ ਸਾਡੇ ਦਾਦਾ, ਪਰਦਾਦਾ ਵੀ ਬਹੁ ਰੁਪੀਆਂ ਦਾ ਕੰਮ ਕਰਦੇ ਸਨ ਤੇ ਮੈਂ ...
Read Full Story


NRI MEDIA GROUP

ਨੰਗਲ,01ਮਈ(ਕੁਲਦੀਪ ਚੰਦ):-ਅੱਜ 01 ਮਈ ਅੰਤਰਰਾਸਟਰੀ ਮਜ਼ਦੂਰ ਦਿਵਸ ਮੋਕੇ ਇਲਾਕੇ ਵਿੱਚ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੇ ਅੰਤਰਰਾਸਟਰੀ ਮਜ਼ਦੂਰ ਦਿਵਸ ਮਨਾਇਆ। ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਬੀ.ਬੀ.ਐਮ.ਬੀ. ਫੀਲਡ ਇੰਮਪਲਾਇਜ਼ ਯੂਨੀਅਨ (ਸੀਟੂ) ਨੰਗਲ ਦੇ ਦਫ਼ਤਰ ਵਿਖੇ ਝੰਡਾ ਚੜਾਇਆ ਗਿਆ। ਇਸ ਮੋਕੇ ਤੇ ਪੰਡਤ ਪ੍ਰੇਮ ਚੰਦ ਦੀਵਾਨ, ਸੀਟੂ ਜਿਲਾ ਸਕੱਤਰ ਕਾਮਰੇਡ ਨਰਦੇਵ ਸ਼ਰਮਾ, ਵਿਨੋਦ ਭੱਟੀ, ਜਗਜੀਤ ਸਿੰਘ, ਪ੍ਰਾਣ ਨਾਥ, ਸੁਰਜੀਤ ਸਿੰਘ ਆਦਿ ਨੇ ਕਿਹਾ ਕਿ ਅੱਜ ਸਮੇ ਦੀ ਲੋੜ ਹੈ ਹਰ ਵਰਗ ਦੇ ਮਜ਼ਦੂਰ ਇਕ ਜਗਾ ਤੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਪ੍ਰਤੀ ...
Read Full Story


NRI MEDIA GROUP

ਨੰਗਲ,01ਮਈ(ਕੁਲਦੀਪ ਚੰਦ):-ਬਚਪਨ ਵਿੱਚ ਸੁਣੀ ਕਹਾਣੀ ਕਿ ਕੱਛੁੂ ਅਤੇ ਖਰਗੋਸ਼ ਨੇ ਇੱਕ ਵਾਰੀ ਦੌੜ ਲਗਾਈ ਅਤੇ ਖਰਗੋਸ਼ ਤੇਜ ਗਤੀ ਦੇ ਅਭਿਮਾਨ ਵਿੱਚ ਹਾਰ ਗਿਆ ਅਤੇ ਕੱਛੂੁ ਅਪਣੀ ਚਾਲ ਚੱਲਦਾ ਹੋਇਆ ਹੀ ਖਰਗੋਸ਼ ਤੋਂ ਇਹ ਦੌੜ ਜਿੱਤ ਗਿਆ ਅਤੇ ਤੇਜ ਦੌੜਾਕ ਖਰਗੋਸ਼ ਹਾਰ ਗਿਆ। ਕੁੱਝ ਅਜਿਹੀ ਹੀ ਕਹਾਣੀ ਸਪੀਡ ਪੋਸਟ ਅਤੇ ਸਧਾਰਨ ਡਾਕ ਦੀ ਹੈ ਜਿੱਥੇ ਕਿ ਸਧਾਰਨ ਡਾਕ ਸਪੀਡ ਪੋਸਟ ਨਾਲੋਂ ਤੇਜ਼ ਚੱਲਕੇ ਪਹਿਲਾਂ ਪਹੁੰਚ ਜਾਂਦੀ ਹੈ। ਡਾਕ ਵਿਭਾਗ ਵਲੋਂ ਅਪਣੇ ਗਾਹਕਾਂ ਨੂੰ ਸਹੂਲਤਾਂ ਦੇਣ ਲਈ ਰੋਜਾਨਾਂ ਹੀ ਨਵੀਂਆਂ - ਨਵੀਆਂ ਸਕੀਮਾਂ ਬਣਾਈਆਂ ਜਾਂਦੀਆਂ ਹਨ। ਡਾਕ ਵਿਭਾਗ ਵਲੋਂ ਇਸੇ ਲੜੀ ਅਧੀਨ ਹੀ ...
Read Full Story


NRI MEDIA GROUP

ਨੰਗਲ,01ਮਈ(ਕੁਲਦੀਪ ਚੰਦ):-ਅੱਜ 01 ਮਈ ਨੂੰ ਪੂਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਮਜਦੂਰ ਦਿਵਸ ਮਨਾਇਆ ਗਿਆ ਹੈ ਅਤੇ ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਵੱਖ-ਵੱਖ ਪ੍ਰੋਗਰਾਮ ਕੀਤੇ ਗਏ। ਇਸ ਸਬੰਧੀ ਆਯੋਜਿਤ ਪ੍ਰੋਗਰਾਮਾਂ ਵਿੱਚ ਆਗੂਆਂ ਨੇ ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸਰਧਾਂਜਲੀ ਦਿਤੀ। ਅੱਜ ਦੇ ਦਿਨ ਦਾ ਮਜ਼ਦੂਰਾਂ ਤੇ ਕਾਮਿਆਂ ਲਈ ਵਿਸ਼ੇਸ ਮਹੱਤਵ ਹੈ ਪਰ ਮਜ਼ਦੂਰਾਂ ਦੀ ਦਿਨ ਪ੍ਰਤੀ ਦਿਨ ਵਿਗੜਦੀ ਸਥਿਤੀ ਵਿਸੇਸ ਤੋਰ ਤੇ ਗੈਰ ਸੰਗਠਿਤ ਖੇਤਰ ਖੇਤੀਬਾੜੀ, ਇਮਾਰਤਾਂ ਅਤੇ ਸੜਕਾਂ ਦੇ ਨਿਰਮਾਣ ਵਿੱਚ ਲੱਗੇ, ਭੱਠਿਆਂ ਤੇ ਕੰਮ ਕਰਨ ਵਾਲੇ, ਹੋਟਲਾਂ-ਢਾਬਿਆਂ ਆਦਿ ਤੇ ...
Read Full Story


NRI MEDIA GROUP

ਕਪੂਰਥਲਾ,01ਮਈ(ਰਾਜੇਸ਼ ਤਲਵਾੜ):-ਪ੍ਰੈਸ ਸਮਾਜ ਦਾ ਚੋਥਾ ਥੰਮ ਹੈ, ਜੇਕਰ ਸਮਾਜ ਵਿਚ ਅੱਜ ਪ੍ਰੈਸ ਦਾ ਪੁਖਤਾ ਰੋਲ ਨਾ ਹੋਵੇ ਤਾਂ ਕਿਸੇ ਨੂੰ ਵੀ ਇਨਸਾਫ ਨਾ ਮਿਲੇ ਇਨਸਾਫ ਦਿਵਾਉਣ ਲਈ, ਸੱਚ ਸਾਹਮਣੇ ਲਿਆਉਣਾ ਲਈ ਪੱਤਰਕਾਰਾਂ ਨੂੰ ਆਪਣੀ ਜਾਨ ਜੋਖਮ ਵਿਚ ਪਾਉਣੀ ਪੈਂਦੀ ਹੈ। ਜਦੋਂ ਪੱਤਰਕਾਰ ਤੇ ਮੁਸੀਬਤ ਬਣਦੀ ਹੈ ਤਾਂ ਚੇਫਿਰੇਓ ਹੀ ਹਨੇਰਾ ਦਿਸਦਾ ਇਸ ਹਨੇਰੇ ਵਿਚ ਰੋਸ਼ਨੀ ਪੈਦਾ ਕਰਨ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਆ ਜਾਵੇ। ਉਕਤ ਟਿੱਪਣੀ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਇੱਕ ਵਿਸ਼ੇਸ਼ ਬੈਠਕ ...
Read Full Story


NRI MEDIA GROUP

ਕਪੂਰਥਲਾ,01ਮਈ(ਰਾਜੇਸ਼ ਤਲਵਾੜ):-ਸਥਾਨਕ ਸ਼ਹਿਰ ਵਿਚ ਥਾਂ ਥਾਂ ਤੇ ਖੁੱਲੇ ਦੇਹ ਵਪਾਰ ਦੇ ਅੱਡੇ ਆਖਰ ਕਦੋਂ ਬੰਦ ਹੋਣਗੇ। ਅਕਸਰ ਹੀ ਇਕ ਦੂਜੇ ਤੋਂ ਇਹ ਪੁੱਛਦੇ ਲੋਕ ਵਿਖਾਈ ਦਿੰਦੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਮਨਸ਼ੂਰਵਾਲ ਰੋਡ, ਬਕਰਖਾਨਾ ਰੋਡ, ਰੇਲਵੇ ਸ਼ਟੇਸ਼ਨ ਰੋਡ ਅਤੇ ਸ਼ਹਿਰ ਦੇ ਆਲੇ ਦੁਆਲੇ ਮੁਹੱਲੇਆ ਵਿਚ ਕਿਰਾਏ ਦੇ ਮਕਾਨਾਂ ਵਿਚ ਦੇਹ ਵਪਾਰ ਦੇ ਅੱਡੇ ਬੇਖੋਫ ਹੋ ਕੇ ਚਲਾਏ ਜਾ ਰਹੇ ਹਨ ਇੰਨ੍ਹਾਂ ਅੱਡਿਆਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਸਮ ਦੇ ਭੁੱਖਿਆ ਦਾ ਆਉਣਾ ਜਾਣਾ ਲਗਿਆ ਰਹਿੰਦਾ ਹੈ ਤੇ ਇਹ ਅੱਡਿਆ ਤੇ ਬਾਹਰ ਤੋਂ ਨੋਜਵਾਨ ਕੁੜੀਆਂ ...
Read Full Story


NRI MEDIA GROUP

ਕਪੂਰਥਲਾ,01ਮਈ(ਰਾਜੇਸ਼ ਤਲਵਾੜ):-ਇਲਾਕੇ ਦੇ ਪਿੰਡਾਂ ਵਿਚ ਮੈਡੀਕਲ ਨਸ਼ਿਆਂ ਦੇ ਆਂਦਿਆਂ ਨੂੰ ਹੁਣ ਮੈਡੀਕਲ ਨਸ਼ਾ ਲੈਣਾ ਹੋਰ ਵੀ ਆਸਾਨ ਹੋ ਗਿਆ ਹੈ। ਕਿਉਂਕਿ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਹੁਣ ਉਨ੍ਹਾਂ ਨੂੰ ਮੈਡੀਕਲ ਸਟੋਰ ਦੀ ਬਜਾਏ ਇੱਕ ਫੋਨ ਕਾਲ ਕਰਨ ਤੇ ਘਰ ਬੈਠਿਆਂ ਹੀ ਮਿਲ ਜਾਂਦਾ ਹੈ ਜਿਸ ਨਾਲ ਨਸ਼ੇ ਕਰਨ ਵਾਲਾ ਤਾਂ ਘਰ ਬੈਠਿਆ ਨਸ਼ਾ ਮਿਲਣ ਤੇ ਖੁਸ਼ ਹੁੰਦਾ ਹੈ ਅਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਨੂੰ ਵੀ ਵਾਧੂ ਪੈਸੇ ਬਚ ਜਾਂਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਮ ਥੋੜੀ ਡਿਲਵਰੀ ਮਹਿੰਗੀ ਤਾਂ ਜਰੂਰ ਪੈਂਦੀ ਹੈ ਪਰ ਨਸ਼ੇ ਦੀ ਸਪਲਾਈ ਏਨੀ ਤੇਜੀ ਹੈ ਕਿ ਥੋੜੇ ...
Read Full Story


1 2 3 4 5 6 > >>
Loading...

© 2012 nriglobal.com