![]() |
||
|
||
|
ਪੰਜਾਬੀ ਲੇਖ
NRI MEDIA GROUP
ਸਮਾਂ ਐਸਾ ਆ ਗਿਆ, ਅੱਜ ਦੇ ਹੀਰ-ਰਾਝਾਂ ਕੁੱਝ ਇਸ ਤਰਾਂ ਦੀਆਂ ਹਰਕਤਾਂ ਕਰਦੇ ਹਨ। ਉਹ ਆਪ-ਆਪਣੀਆਂ ਹਰਕਤਾਂ ਵੀ ਨਹੀਂ ਜਾਂਣਦੇ। ਉਨਾਂ ਦਾ ਜੀਵਨ ਸਾਥੀ ਕੋਣ ਹੈ? ਹੀਰ-ਰਾਝਾਂ ਨੇ ਵੀ ਕੁੱਝ ਐਸਾ ਕੀਤਾ ਸੀ। ਜੁਆਨੀ ਵਿੱਚ ਇਸ਼ਕ ਡੰਗਰ ਚਾਰਨ ਵਾਲੇ ਨਾਲ ਕਰਦੀ ਰਹੀ ਸੀ। ਪੱਸ਼ੂਆਂ ਦੀ ਰਾਖੀ ਲਈ ਰੱਖਿਆ, ਰੱਖਵਾਲਾ ਹੀ ਮਾਲਕ ਦੇ ਘਰ ਪਾੜ ਲਾ ਲੈਂਦਾ ਹੈ। ਰੋਂਟੀ ਦੀ ਬੁਰਕੀ ਪਾਉਣ ਵਾਲੇ ਨਾਲ ਨਮਕ ਹਰਾਮੀ ਕਰਦਾ ਹੈ। ਉਸ ਨੂੰ ਹੰਢਾਂ ਕੇ, ਹੀਰ ਕੰਮ ਚਲਾਊ ਖ਼ਸਮ ਨਾਲ ਤੁਰ ਗਈ। ਧੀਆਂ ਵਾਲੇ, ਲੋਕ ਉਨਾਂ ਦੀ ਬਹਾਦਰੀ ਦੇ ਗੀਤ ਗਾਉਂਦੇ ਹਨ। ਕਿਸੇ ਨਾਲ ਸਾਂਈਆ, ਕਿਤੇ ਵਧੀਆਂ ਦਾ ਸਿਲਸਲਾ, ਅੱਜ ਹੋਰ ਵੀ ...
NRI MEDIA GROUP
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੱਚੇ ਪੈਦਾ ਕਰ ਲੈਣਾਂ ਬਹੁਤੀ ਵੱਡੀ ਗੱਲ ਨਹੀਂ ਹੈ। ਇਹ ਕੰਮ ਪੱਸ਼ੂ, ਜੀਵ, ਜੰਤੂ, ਕੀੜੇ ਮਕੌਉੜੇ ਕਰ ਲੈਂਦੇ ਹਨ। ਇਸ ਦਾ ਮਤਲੱਭ ਉਹ ਵੀ ਬੰਦੇ ਵਾਂਗ ਸਬ ਕੁੱਝ ਜਾਂਣਦੇ ਹਨ। ਸਾਨੂੰ ਹੀ ਉਨਾਂ ਦੀ ਬੋਲੀ ਸਮਝ ਨਹੀਂ ਲੱਗਦੀ। ਇਹ ਆਪਣੀ ਨਸਲ ਨੂੰ ਪਾਲਕੇ, ਚੰਗੀ ਤਰਾਂ ਅੱਗੇ ਚਲਾ ਰਹੇ ਹਨ। ਲੱਗਦਾ ਨਹੀਂ, ਇੰਨਾਂ ਨੂੰ ਬੱਚਾ ਜੰਮਣ ਲਈ, ਕਿਸੇ ਅਪਰੇਸ਼ਨ ਡਾਕਟਰੀ ਸਹਾਇਤਾ ਦੀ ਲੋੜ ਪੈਦੀ ਹੈ। ਨਾਂ ਹੀ ਗਰਭਪਾਤ ਕਰਾਉਂਦੇ ਹਨ। ਨਾਂ ਹੀ ਆਪਣੇ ਬੱਚਿਆਂ ਨੂੰ ਨਜ਼ਾਇਜ਼ ਕਹਿ ਕੇ ਕੂੜੇ ਦੇ ਢੇਰ ਵਿੱਚ ਸਿੱਟਦੇ ਹਨ। ਨਾਂ ਹੀ ਬੱਚੇ ...
NRI MEDIA GROUP
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹਰ ਕੋਈ ਦੂਜੇ ਦਾ ਹੀ ਦੁੱਖ ਵੰਡਾਉਂਦਾ ਫਿਰਦਾ ਹੈ। ਦੂਜੇ ਦੀ ਮੌਤ ਦਾ ਸੋਗ ਮਨਾਉਂਦਾ ਫਿਰਦਾ ਹੈ। ਅਫ਼ਸੋਸ ਕਰਨ ਗਿਆ। ਹਰ ਬੰਦਾ ਇਹੀ ਕਹਿੰਦਾ ਹੈ," ਹਾਏ ਕਿਉਂ ਮਰ ਗਿਆ? ਕਿਵੇਂ ਮਰ ਗਿਆ? ਰੱਬ ਨੇ ਬਹੁਤ ਮਾੜਾ ਕੀਤਾ।" ਕਿਉਂ ਕਿ ਇਹ ਸਭ ਕਹਿੱਣ ਵਾਲੇ ਜਾਂਣਦੇ ਹਨ। ਅਸੀਂ ਨਹੀਂ ਮਰਨਾ। ਤਾਂਹੀਂ ਬੰਦਾ ਰੱਬ ਦੀ ਕੀਤੀ ਉਤੇ ਲਾਹਨਤਾਂ ਪਾਉਂਦਾ ਹੈ। ਇਹ ਨਹੀਂ ਜਾਂਣਦਾ, ਮੌਤ ਨੇ ਆਉਣਾਂ ਹੈ। ਜੋ ਜੰਮਿਆ ਹੈ, ਉਸ ਨੇ ਮਰਨਾਂ ਹੈ। ਸਾਰਿਆਂ ਦੀ ਅਰਥੀ ਉਠਣੀ ਹੈ। ਮੌਤ ਸੱਚ ਹੈ। ਮੌਤ ਤੋਂ ਬੱਚ ਨਹੀਂ ਸਕਦੇ। ਮੌਤ ਨੇ ਹਰ ਹਾਲਤ ਆਉਣਾਂ ਹੈ। ...
NRI MEDIA GROUP
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹੈਰਾਨੀ ਦੀ ਗੱਲ ਹੈ। ਲੋਕ ਦਿਨ ਦਿਹਾੜੇ ਆਪਣੇ ਆਪ ਨੂੰ ਲੁੱਟਾਈ ਜਾਂਦੇ ਹਨ। ਠੱਗੇ ਜਾ ਰਹੇ ਹਨ। ਲੋਕ ਇੰਨੇ ਭੋਲੇ ਨਹੀਂ ਹੋ ਸਕਦੇ। ਫਿਰ ਐਸਾ ਕਿਵੇਂ ਕਰ ਲੈਂਦੇ ਹਨ? ਕਿਵੇਂ ਇੰਨਾਂ ਸਮਾਂ, ਸਮਾਂ ਖ਼ਰਾਬ ਕਰਨ ਲਈ ਕੱਢ ਲੈਂਦੇ ਹਨ। ਕੋਲੋ ਪੈਸਾ ਬਰਬਾਦ ਕਰਦੇ ਹਨ। ਦੂਜਾ ਕੋਈ ਮਨ ਦੀ ਸ਼ਾਂਤੀ ਨਹੀਂ ਦੇ ਸਕਦਾ। ਕੱਲੇ ਘਰ ਦੇ ਅੰਦਰ ਜਰੂਰ ਸ਼ਾਂਤੀ ਨਾਲ ਬੈਠ ਸਕਦੇ ਹਾਂ। ਉਥੇ ਵੀ ਪਰਿਵਾਰ ਵਿੱਚ ਰਹਿੰਦੇ ਹੋਏ, ਉਨਾਂ ਨੂੰ ਸਹਿੱਣਾਂ ਪੈਣਾਂ ਹੈ। ਬੱਚਿਆ ਨੂੰ ਸਮੇਂ ਸਿਰ ਖਾਂਣਾਂ ਦੇ ਕੇ, ਬੁਜ਼ਰੁਗਾਂ ਦੀ ਦੇਖ-ਭਾਲ ਕਰਕੇ, ਇਸ ...
NRI MEDIA GROUP
ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਾਹਿਬ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫਤਿਹ॥
ਅਸੀਂ ਅੱਜ ਖ਼ਾਲਿਸਤਾਨ ਐਲਾਨਨਾਮੇ ਦੇ ਦਿਹਾੜੇ 29 ਅਪਰੈਲ ਨੂੰ ਉਹਨਾਂ ਸਭ ਸੂਰਬੀਰ ਯੋਧਿਆਂ ਅਤੇ ਹਰ ਉਸ ਮਾਈ-ਭਾਈ ਨੂੰ ਪ੍ਰਣਾਮ ਕਰਦੇ ਹਾਂ ਜਿਹਨਾਂ ਇਸ ਪਵਿੱਤਰ ਕਾਰਜ ਲਈ ਤਨ-ਮਨ ਅਤੇ ਧਨ ਨਾਲ ਸੇਵਾ ਕੀਤੀ ਹੈ। ਮਾਣਯੋਗ ਜਥੇਦਾਰ ਸਾਹਿਬ ਜੀਓ ਆਪ ਜੀ ਇਸ ਤੱਥ ਤੋਂ ਜਾਣੂ ਹੀ ਹੋ ਕਿ ਗੁਰੂ ਸਾਹਿਬ ਨੇ ਹਰ ਮਨੁੱਖ ਮਾਤਰ ਦੀ ਤਨ-ਮਨ-ਧਨ ਦੀ ਗੁਲਾਮੀ ਨੂੰ ਖਤਮ ਕਰਨ ਲਈ ਇਕ ਆਦਰਸ਼ ਸਮਾਜਕ-ਆਰਥਿਕ ਗਿਆਨ ਪਰਬੰਧ ਸਿਰਜਣ ਅਤੇ ਸਰਬੱਤ ਦੇ ਭਲੇ ਵਾਲਾ ਰਾਜਸੀ ਪਰਬੰਧ ਕਾਇਮ ਕਰਨ ਲਈ "ਰਾਜ ਕਰੇਗਾ ...
NRI MEDIA GROUP
NRI MEDIA GROUP
NRI MEDIA GROUP
NRI MEDIA GROUP
NRI MEDIA GROUP
ਵਿਸਾਖੀ ਪੰਜਾਬ ਦੀ ਧਰਤੀ ਦਾ ਉਹ ਦਿਹਾੜਾ ਹੈ ਜੋ ਸਾਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਕੁੱਝ ਲੋਕ ਇਸ ਨੂੰ ਦੇਸੀ ਸਾਲ ਦੀ ਸ਼ੁਰੂਆਤ ਦੇ ਤੌਰ ਤੇ ਮਨਾਉਂਦੇ ਨੇਂ। ਸਿੱਖ ਧਰਮ ਨੂੰ ਮੰਨਣ ਵਾਲੇ ਇਸ ਦਿਹਾੜ ਨੂੰ ਆਪਣੇ ਧਰਮ ਦੇ ਸੱਭ ਤੋਂ ਵੱਡੇ ਦਿਹਾੜੇ ਦੇ ਤੌਰ ਤੇ ਮਨਾਉਂਦੇ ਹਨ। ਹਿੰਦੂ ਧਰਮ ਦੇ ਲੋਕ ਵਿਸਾਖੀ ਨੂੰ ਸ੍ਰੀ ਰਾਮ ਚੰਦਰ ਜੀ ਦੇ ਜਨਮ ਦਿਨ ਦੇ ਤੌਰ ਤੇ ਮਨਾਉਂਦੇ ਹਨ। ਪੰਜਾਬ ਦੀ ਧਰਤੀ ਤੇ ਵਿਸਾਖੀ ਨਾਲ ਸਬੰਧਤ ਬਹੁਤ ਸਾਰੀਆਂ ਕਹਾਣੀਆਂ ਤੇ ਰੀਤਾਂ ਜੁੜੀਆਂ ਹੋਈਆਂ ਹਨ ।ਦੇਸੀ ਮਹੀਨਿਆ ਦੇ ਪਹਿਲੇ ਮਹਿਨੇ ਵਿਸਾਖ ਦੀ ਪਹਿਲੀ ਤਾਰੀਖ਼ ਨੂੰ ਵਿਸਾਖੀ ਦਾ ਦਿਹਾੜਾ ਸਾਰੀ ਦੁਨੀਆ ...
NRI MEDIA GROUP
NRI MEDIA GROUP
NRI MEDIA GROUP
NRI MEDIA GROUP
NRI MEDIA GROUP
-ਜਸਵੰਤ ਸਿੰਘ 'ਅਜੀਤ'
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਹੀ ਜਤਨਾਂ ਸਦਕਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਲਤਵੀ ਹੋ ਸਕੀ ਹੈ। ਉਨ੍ਹਾਂ ਦੇ ਇਸ ਦਾਅਵੇ ਦੀ ਰੋਸ਼ਨੀ ਵਿੱਚ ਜੇ ਸਾਰੀ ਸਥਿਤੀ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਤਸਵੀਰ ਕੋਈ ਵਖਰੀ ਹੀ ਉਭਰ ਕੇ ਸਾਹਮਣੇ ਆਉਂਦੀ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਵੀ ਭੂਮਿਕਾ ...
NRI MEDIA GROUP
ਪੰਜਾਬ ਦੇ ਮਾਲਵਾ ਖੇਤਰ ਦੀ ਧਰਤੀ ਪੀਰਾਂ ਪੈਗੰਬਰਾਂ, ਰਿਸ਼ੀ-ਮੁਨੀਆ ਦੀ ਧਰਤੀ ਹੈ। ਜ਼ਿਲਾ ਬਠਿੰਡਾ ਕਈ ਇਤਿਹਾਸਕ ਥਾਵਾਂ ਨਾਲ ਮਸਹੂਰ ਹੈ ਜਿਥੇ ਸਾਡੇ ਦੇਵੀ ਦੇਵਤਿਆਂ ਨੇ ਆਪਣੀ ਚਰਨ ਛੋਹ ਨਾਲ ਧਰਤੀ ਨੂੰ ਰੰਗ ਭਾਗ ਲਏ। ਇਹਨਾਂ ਹੀ ਥਾਵਾਂ ਵਿਚੋ ਇਕ ਹੈ ਬਠਿੰਡਾ ਤੋਂ 30 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਈਸਰ ਖਾਨਾ ਜਿਥੇ ਸਾਲ ਵਿੱਚ ਦੋ ਵਾਰੀ ਮੇਲਾ ਭਰਦਾ ਹੈ। ਜੋ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ। ਇਹ ਮੇਲਾ ਦੇਸ਼ੀ ਮਹੀਨਿਆਂ ਚੇਤ ਤੇ ਅੱਸੂ ਦੇ ਨਰਾਤਿਆ ਵਿੱਚ ਛਟ ਨੂੰ ਭਰਦਾ ਹੈ। ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪੇਂਡੂ ਤੇ ਸ਼ਹਿਰੀ ਲੋਕਾਂ ਤੋਂ ਇਲਾਵਾ ਦੇਸ਼ ਪ੍ਰਦੇਸ਼ ...
NRI MEDIA GROUP
ਹਰਲਾਜ ਸਿੰਘ ਬਹਾਦਰਪੁਰ-ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ, ਵੱਡੀ ਪੱਧਰ ਤੇ ਮਹਿਲਾ ਦਿਵਸ ਮਨਾਏ ਜਾ ਰਹੇ ਹਨ । ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ ਹੈ । ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ । ਅਜੋਕੇ ਸਮੇਂ ...
NRI MEDIA GROUP
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀਉ ਲੰਬੇ ਇੰਤਜਾਰ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਕਾਲੀ-ਭਾਜਪਾਈਆਂ ਦੇ ਚਿਹਰੇ ਜਿੱਥੇ ਖਿੜੇ ਨਜਰ ਆਏ ਉੱਥੇ ਕਾਂਗਰਸੀਆਂ ਦੇ ਚਿਹਰੇ ਤੇ ਛਾਈ ਮਾਯੂਸੀ ਵੀ ਸਾਫ ਝਲਕ ਰਹੀ ਹੈ। ਬਾਦਲ ਸਾਹਿਬ ਤੁਹਾਡੀ ਜਿੱਤ ਬਾਰੇ ਕਈ ਤਰਾਂ ਦੇ ਕਿਆਫੇ ਲਾਏ ਜਾ ਰਹੇ ਹਨ ਕੋਈ ਵਿਕਾਸ ਦੀ ਜਿੱਤ ਆਖ ਰਿਹਾ ਹੈ ਤੇ ਕੋਈ ਪੈਸੇ ਦੀ ਜਿੱਤ । ਕਾਰਨ ਭਾਵੇਂ ਕੋਈ ਵੀ ਰਹੇ ਹੋਣ ਮੇਰੀ ਨਜਰ ਵਿੱਚ ਤਾਂ ਸਿਰਫ ਇਹ ਪੰਜਾਬੀਆਂ ਦੀ ਜਿੱਤ ਹੈ ਆਖਿਰ ਵੋਟਾਂ ਤਾਂ ਪੰਜਾਬੀਆਂ ਨੇ ਹੀ ਪਾਈਆਂ ਹਨ। ਚਾਹੇ ਤੁਹਾਡੇ ਰਾਜ ਵਿੱਚ ਹੋਈਆਂ ...
NRI MEDIA GROUP
ਚੰਡੀਗੜ,07ਮਾਰਚ(ਗੁਰਪ੍ਰੀਤ ਮਹਿਕ):-ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ, ਪੀਪਲਜ ਪਾਰਟੀ ਆਫ ਪੰਜਾਬ ਅਤੇ ਹੋਰਨਾ ਕਈਆਂ ਪਾਰਟੀਆਂ ਦੇ ਪ੍ਰਮੁੱਖ ਉਮੀਦਵਾਰ ਚੌਣ ਹਾਰ ਗਏ ਹਨ।ਸ਼੍ਰੋਮਣੀ ਅਕਾਲੀ ਦਲ ਦੇ ਨਿਰਮਲ ਸਿੰਘ ਕਾਹਲੌ ਫ਼ਤਹਿਗੜ ਚੂੜੀਆਂ ਤੋ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋ, ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਤੋ, ਸ਼੍ਰੋਮਣੀ ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਕਾਦੀਆਂ ਤੋ ਕਾਂਗਰਸ ਦੀ ਚਰਨਜੀਤ ਕੌਰ ਤੋ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ ...
NRI MEDIA GROUP
ਚੰਡੀਗੜ,05ਮਾਰਚ(ਗੁਰਪ੍ਰੀਤ ਮਹਿਕ ):-ਪੰਜਾਬ ਦੇ ਸਿਆਸੀ ਆਕਾਵਾਂ ਦਾ ਭਵਿੱਖ 6 ਮਾਰਚ ਨੂੰ ਮਤਪੇਟੀਆਂ ਵਿੱਚੋ ਬਾਹਰ ਆ ਜਾਵੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਰਜਿੰਦਰ ਕੌਰ ਭੱਠਲ, ਗੁਰਦਾਸ ਸਿੰਘ ਬਾਦਲ, ਮਨਪ੍ਰੀਤ ਬਾਦਲ, ਅਸ਼ਵਨੀ ਸ਼ਰਮਾ, ਸਿਮਰਨਜੀਤ ਸਿੰਘ ਮਾਨ ਦੇ ਸਮੱਰਥਕ 6 ਮਾਰਚ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ।6 ਮਾਰਚ ਦੇ ਨਤੀਜੇ ਸਪਸ਼ਟ ਕਰ ਦੇਣਗੇ ਕਿ ਪੰਜਾਬ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ। ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਅਤੇ ਕਿੰਨੇ ਉਮੀਦਵਾਰਾਂ ਦੀ ... |
|
© 2012 nriglobal.com
|