NRI MEDIA GROUP
ਬ੍ਰਿਟੇਨ,23ਅਪ੍ਰੈਲ(ਅ.ਅ.):-ਬ੍ਰਿਟੇਨ ਦੇ ਇੱਕ ਪੁਰਸ਼ ਨੇ ਅਪਰੇਸ਼ਨ ਕਰਵਾ ਕੇ ਆਪਣਾ ਲਿੰਗ ਬਦਲ ਲਿਆ ਸੀ ਅਤੇ ਇੱਕ ਬੱਚੇ ਨੂੰ ਜਨਮ ਦਿੱਤਾ। ਜਨਮ ਦੇਣ ਸਮੇਂ ਉਸਨੇ ਆਪਣੀ ਹਾਰਮੋਨ ਟਰੀਂਟਮੈਂਟ ਕਰਵਾ ਕੇ ਆਪਣੀ ਬੱਚੇਦਾਨੀ ਨੂੰ ਫਿਰ ਤੋਂ ਚਾਲੂ ਕਰਵਾ ਲਿਆ । ਅਜਿਹਾ ਕਰਨ ਵਾਲਾ ਇਹ ਬ੍ਰਿਟੇਨ ਦਾ ਪਹਿਲਾ ਪੁਰਸ਼ ਹੈ, ਪਰ ਅਮਰੀਕਾ ਅਤੇ ਸਪੇਨ ਵਿੱਚ ਇੱਕ ਪੁਰਸ਼ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਮਿਸਾਲ ਪੇਸ਼ ਕੀਤੀ ਹੈ। ਅਖਬਾਰ ਡੇਲੀ ਮੇਲ ਦੇ ਮੁਤਾਬਿਕ ਪੁਰਸੀ ਦੀ ਉਮਰ 30 ਤੋਂ ਵੱਧ ਹੈ ।ਉਸਨੇ ਪਿਛਲੇ ਸਾਲ ਹੀ ਬੱਚੇ ਨੂੰ ਜਨਮ ਦਿੱਤਾ, ਪਰ ਇਸਨੂੰ ਹੁਣੇ ਹੀ ਜਨਤਕ ਕੀਤਾ ਹੈ। ਲਿੰਗ ਪਰਿਵਰਤਨ ...
Read Full Story
NRI MEDIA GROUP
ਫਰੀਦਕੋਟ,23ਅਪ੍ਰੈਲ(ਅ.ਅ.):-ਪੰਜਾਬ ਸਰਕਾਰ ਪਹਿਲੇ ਸਿੱਖ ਰਾਸ਼ਟਰਪਤੀ ਰਹੇ ਗਿਆਨੀ ਜੈਲ ਸਿੰਘ ਦੀ ਯਾਦ ਨੂੰ ਮਿਟਾਉਣ ’ਤੇ ਤੁਲੀ ਹੋਈ ਹੈ। ਇਕ ਸਦੀ ਪਹਿਲਾਂ ਫਰੀਦਕੋਟ ਰਿਆਸਤ ਦੇ ਦੌਰਾਨ ਬਣੀ ਇਸ ਜੇਲ੍ਹ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜੋ ਅਪਣੇ ਅੰਦਰ ਆਜ਼ਾਦੀ ਦੇ ਲਈ ਹੋਏ ਸੰਘਰਸ਼ ਦੀ ਕਈ ਯਾਦਾਂ ਸਮਾਈਆਂ ਹਨ। ਇਸ ਜੇਲ੍ਹ ਵਿਚ ਸਾਬਕਾ ਰਾਸ਼ਟਰਪਤੀ ਨੇ ਕੁਝ ਸਮਾਂ ਸਜ਼ਾ ਕੱਟੀ ਸੀ ਅਤੇ ਉਨ੍ਹਾਂ ਦੀ ਕੋਠੜੀ ਅਜੇ ਵੀ ਉਥੇ ਮੌਜੂਦ ਹਨ। ਗੌਰਤਲਬ ਹੈ ਕਿ ਇੱਥੇ ਦੀ ਕੇਂਦਰੀ ਜੇਲ੍ਹ ਦਾ ਨਿਰਮਾਣ ਫਰੀਦਕੋਟ ਰਿਆਸਤ ਦੇ ਦੌਰਾਨ 1910 ਵਿਚ ਕਰਵਾਇਆ ਗਿਆ ਸੀ। ਜਦ ਇਹ ...
Read Full Story
NRI MEDIA GROUP
एफएचएम मैग्जीन के कवर पेज के लिए सेमी न्यूड फोटो खिंचवाने वाली पाकिस्तानी मूल की बॉलीवुड एक्ट्रेस वीना मलिक अब पूरी तरह न्यूड फोटो शूट करवाने जा रही हैं। यह कहना है खुद वीना मलिक का। वीना ने कहा कि वह एक मिलियन डॉलर के लिए प्ले ब्वॉय मैगजीन के लिए न्यूड फोटो सेशन करवाएगी।पाक अभिनेत्री ने कहा कि अगर उन्हें ऑफर मिला तो वह जरूर ऐसा करेगी। उन्होंने कहा कि मैंने मना करने के बारे में नहीं सोचा। यह खुद को एक्सपोज करने का बहुत बड़ा अवसर है। मैं ऐसा जरूर करूंगी। यह ...
Read Full Story
NRI MEDIA GROUP
ਸਨੀ ਲਿਓਨ ਨੂੰ ਭਾਰਤੀ ਦਰਸ਼ਕ ਪੋਰਨ ਸਟਾਰ ਦੇ ਨਾਮ ਨਾਲ ਜਾਣਦੇ ਹਨ ਪਰ ਉਹ ਭਾਰਤ 'ਚ ਇਸ ਤੋਂ ਹਟ ਕੇ ਆਪਣੇ ਇਸ ਅਕਸ ਤੋਂ ਹਟ ਕੇ ਕੁਝ ਵੱਖਰਾ ਕਰਨਾ ਚਾਹੁੰਦੀ ਹੈ।ਮਹੇਸ਼ ਭੱਟ ਨੇ ਜਦੋਂ ਤੋਂ 'ਜਿਸਮ-2' 'ਚ ਸਨੀ ਨੂੰ ਲਿਆ ਹੈ, ਉਸ ਸਮੇਂ ਤੋਂ ਸਾਰਿਆਂ ਨੂੰ ਇਹੀ ਲੱਗ ਰਿਹਾ ਹੈ ਕਿ ਇਸ ਫਿਲਮ 'ਚ ਪੋਰਨ ਸਟਾਰ ਦਾ ਜਲਵਾ ਦੇਖਣ ਨੂੰ ਮਿਲੇਗਾ ਪਰ ਇਸ ਵਾਰ ਪੋਰਨ ਸਟਾਰ ਦਾ ਕਹਿਣਾ ਕੁਝ ਹੋਰ ਹੀ ਹੈ। ਸਨੀ ਨੇ ਦੱਸਿਆ ਕਿ ਉਹ ਇਸ ਫਿਲਮ 'ਚ ਕੱਪੜੇ ਉਤਾਰਨ ਜਾਂ ਕੋਈ ਉਤੇਜਕ ਕੰਮ ਨਹੀਂ ਕਰੇਗੀ।ਉਸਨੇ ਕਿਹਾ ਕਿ 'ਜਿਸਮ-2' 'ਚ ਨੰਗੇਜਪਣ ਨਹੀਂ ਹੈ। ਲੋਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੈਂ ਪੰਜਾਬੀ ਹਾਂ ਅਤੇ ...
Read Full Story
NRI MEDIA GROUP
जयपुर में इन दिनों पूजा भट्ट के निर्देशन में बन रही फिल्म जिस्म-2 की शूटिंग काफी तेजी से चल रही है। लगभग बीस दिन तक चलने वाली इस शूटिंग में पूजा सनी लियोन के साथ रणदीप हुड्डा और अरूणोदय सिंह पर फिल्म के मह�वपूर्ण दृश्यों का फिल्मांकन करने में व्यस्त हैं।जिस्म 2 में सनी लियोन क्या किरदार निभा रही है इस राज पर से परदा हट गया है। वे एक स्ट्रगलर एक्ट्रेस का रोल इस फिल्म में निभा रही हैं जो फिल्म पाने के लिए किसी भी हद तक जा सकती है। फिल्म में दिखाया गया है कि सनी बी ...
Read Full Story
NRI MEDIA GROUP
ਬਾਲੀਵੁੱਡ ਅਦਾਕਾਰਾ ਕੰਗਨਾ ਰਾਣਾਵਤ ਇਨ੍ਹੀ ਦਿਨ੍ਹ੍ਹੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਪੂਰਾ ਧਿਆਨ ਦੇ ਰਹੀ ਹੈ। ਉਸਦੀ ਆਉਣ ਵਾਲੀ ਫਿਲਮ ਸੁਪਰਹੀਰੋ ਤੇ ਆਧਾਰਿਤ ਹੈ, ਜਿਸ ਕਾਰਨ ਉਹ ਆਪਣੇ ਭਾਰ ਨੂੰ ਘਟਾਉਣਾ ਚਾਹੁੰਦੀ ਹੈ ਤਾਂਕਿ ਉਹ ਫਿਲਮ 'ਚ ਹੋਰ ਖੂਬਸੂਰਤ ਦਿਖਾਈ ਦੇਵੇ। ਇਸ ਲਈ ਉਹ ਆਪਣੇ ਖਾਣ-ਪੀਣ 'ਤੇ ਵੀ ਪੂਰਾ ਧਿਆਨ ਦੇ ਰਹੀ ਹੈ।ਕੰਗਨਾ ਇਸ ਫਿਲਮ 'ਚ ''ਮਿਊਟੈਂਟ'' ਦਾ ਕਿਰਦਾਰ ਨਿਭਾਵੇਗੀ। ਉਹ ਫਿਲਮ 'ਚ ਐਕਸ਼ਨ ਸੀਨ ਦਿੰਦੀ ਨਜ਼ਰ ਆਵੇਗੀ। ਇਸ ਲਈ ਉਹ ਮਾਰਸ਼ਲ ਆਰਟਸ ਵੀ ਸਿਖ ਰਹੀ ਹੈ। ਉਹ ਇਨ੍ਹੀ ਦਿਨ੍ਹੀ ਕਰਾਟੇ, ਜੂਡੋ ਤੇ ਤਾਈਕਵਾਂਡੋ ਦੀ ਤਕਨੀਕ ਵੀ ਸਿਖ ਰਹੀ ਹੈ। ਇਸਦੇ ਲਈ ਕੰਗਨਾ ...
Read Full Story
NRI MEDIA GROUP
ਮੁੰਬਈ:—ਅਡਲਟ ਫਿਲਮ ਸਟਾਰ ਸੰਨੀ ਲਿਓਨ ਜੈਪੁਰ ਵਿਚ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਵਿਚ ਰੁਝੀ ਹੋਈ ਹੈ ਤਾਂ ਫਿਲਪੀਨ ਸਥਿਤ ਐਕਟਰ-ਨਿਰਮਾਤਾ ਸਟੇਗਥ ਡਾਰ ਵਲੋਂ ਭਾਰਤ ਵਿਚ ਪ੍ਰਫੁੱਲਤ ਹੋ ਰਹੇ ਅਦਾਕਾਰਾ ਦੇ ਕੈਰੀਅਰ ਦਾ ਭਰਪੂਰ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਰ ਵਲੋਂ ਸੰਨੀ ਨਾਲ ਆਪਣੀ ਦੂਜੀ ਅਡਲਟ ਫਿਲਮ ਬਲੈਕ ਸ਼ਾਮਾ ਭਾਰਤ ਵਿਚ ਰਿਲੀਜ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨਿਰਮਾਤਾ ਦਾ ਕਹਿਣਾ ਹੈ ਕਿ ਫਿਲਮ ਭਾਰਤੀ ਦਰਸ਼ਕਾਂ ਨੂੰ ਪਸੰਦ ਆਵੇਗੀ। ਉਸ ਅਨੁਸਾਰ ਇਹ ਫਿਲਮ ਪੁਰਾਣੀ ਕਿਸਮ ਦੀ ਭੂਤ ਸਟੋਰੀ ਹੈ ਜਿਸ ਵਿਚ ਪੰਛੀਆਂ ਦੇ ਇਕ ਫੋਟੋਗ੍ਰਾਫਰ ਕਾਰਨ ...
Read Full Story
NRI MEDIA GROUP
ਮੁੰਬਈ:--ਸੰਨੀ ਲਿਓਨ ਭਾਵੇਂ ਹੀ ਪੋਰਨ ਫਿਲਮਾਂ 'ਚ ਕੰਮ ਕਰਦੀ ਹੋਵੇ ਪਰ ਉਹ ਖੁਦ ਨੂੰ ਪੋਰਨ ਸਟਾਰ ਕਹਾਉਣਾ ਪਸੰਦ ਨਹੀਂ ਕਰਦੀ। ਉਸ ਨੇ ਕਿਹਾ ਕਿ ਮੀਡੀਆ ਵਾਲੇ ਤੇ ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਪੋਰਨ ਸਟਾਰ ਨਾ ਕਹਿਣ। ਇਸ ਦੇ ਬਾਵਜੂਦ ਉਸ ਨੂੰ ਪੋਰਨ ਸਟਾਰ ਕਹਿਣਾ ਜਾਰੀ ਹੈ। ਅਜਿਹੇ 'ਚ ਮਾਮਲੇ ਨੂੰ ਹੱਥ 'ਚ ਲਿਆ ਹੈ ਫਿਲਮ ਜਿਸਮ-2 ਦੇ ਸਹਿ-ਨਿਰਮਾਤਾ ਡੀਨੋ ਮੋਰੀਓ ਨੇ। ਡੀਨੋ ਨੇ ਸੰਨੀ ਦਾ ਪੱਖ ਲੈਂਦੇ ਹੋਏ ਕਿਹਾ ਕਿ ਉਸ ਨੂੰ ਪੋਰਨ ਸਟਾਰ ਦੀ ਬਜਾਏ ਅਡਲਟ ਫਿਲਮ ਅਭਿਨੇਤਰੀ ਕਹਿਣਾ ਸਹੀ ਹੋਵੇਗਾ। ਡੀਨੋ ਅਨੁਸਾਰ ਸੰਨੀ ਜਿਸ ਦੇਸ਼ 'ਚ ਪੋਰਨ ਫਿਲਮਾਂ ਕਰਦੀ ਹੈ, ਉਥੇ ਉਸ ਨੂੰ ਕਾਨੂੰਨੀ ਮਾਨਤਾ ...
Read Full Story
NRI MEDIA GROUP
ਬਾਂਦਾ,30ਮਾਰਚ:-ਬੁੰਦੇਲਖੰਡ 'ਚ ਕਈ ਅਜਿਹੇ ਕੁਦਰਤੀ ਸੰਸਾਧਨ ਹਨ ਜੋ ਮਾਨਵ ਜੀਵਨ ਲਈ ਫਾਇਦੇਮੰਦ ਸਾਬਿਤ ਹੋ ਰਹੇ ਹਨ। ਬਾਂਦਾ ਜ਼ਿਲੇ ਦੇ ਤੁਰਾ ਪਿੰਡ ਦੀ ਬਿਸਾਹਿਲ ਨਦੀ 'ਚ ਇਕ ਅਜਿਹਾ ਪਾਤਾਲੀ ਜਲਧਾਰਾ ਦਾ ਕੁੰਡ ਹੈ, ਜਿਸਦਾ ਪਾਣੀ ਪੀਣ ਜਾਂ ਇਥੇ ਨਹਾਉਣ ਨਾਲ ਵੱਡੇ ਤੋਂ ਵੱਡੇ ਚਮੜੀ ਰੋਗ ਠੀਕ ਹੋ ਜਾਂਦਾ ਹੈ। ਡਾਕਟਰ ਅਤੇ ਵਿਗਿਆਨਿਕ ਵੀ ਇਸ ਕ੍ਰਿਸ਼ਮਾਈ ਪਾਣੀ 'ਚ ਘੁਲੇ ਤੱਤਾਂ ਦੀ ਖੋਜ-ਪੜਤਾਲ ਕਰਨ 'ਚ ਨਾਕਾਮ ਰਹੇ।ਚਿੱਤਰਕੂਟ ਦੇ ਹਨੂੰਮਾਨਗੰਜ ਦੇ ਜੰਗਲ 'ਚ ਬਣੇ 'ਕਾਰਕ ਆਸ਼ਰਮ' ਦੇ ਜਲ ਕੁੰਡ ਦੇ ਪਾਣੀ 'ਚ ਕੈਂਸਰ ਜਿਹੀ ਜਾਨਲੇਵਾ ਬੀਮਾਰੀ ਨੂੰ ਠੀਕ ਕਰਨ ਦੇ ਗੁਣ ਪਾਏ ਜਾਂਦੇ ਹਨ। ਇਹ ਕੁੰਡ ...
Read Full Story
NRI MEDIA GROUP
ਪੰਜਾਬੀ ਜ਼ੁਬਾਨ ਤੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੇ ਹਮੇਸ਼ਾ ਹੀ ਮਿਹਨਤੀ ਤੇ ਸੁਰ ਲੈਅ ਵਿਚ ਗਾਉਣ ਵਾਲੇ ਗਾਇਕਾਂ ਨੂੰ ਸਿਰ ਅੱਖਾਂ 'ਤੇ ਬਿਠਾਇਆ ਹੈ ਤੇ ਕਿਸੇ ਵੀ ਕਲਾਕਾਰ ਦੀ ਮਿਹਨਤ ਦਾ ਮੁੱਲ ਦੁੱਗਣਾ ਨਹੀਂ ਸਗੋਂ ਚੌਗੁਣਾ ਕਰਕੇ ਪਾਇਆ ਹੈ। ਚੰਦ ਕੁ ਮਿਹਨਤੀ ਤੇ ਸੁਰ ਲੈਅ ਵਿਚ ਗਾਉਣ ਵਾਲੇ ਗਾਇਕਾਂ ਵਿਚ ਕੰਠ ਕਲੇਰ ਦਾ ਨਾਂ ਆਉਂਦਾ ਹੈ। ਕੰਠ ਕਲੇਰ ਨੇ ਅੱਤ ਦੀ ਗਰੀਬੀ ਵਿਚੋਂ ਉਠ ਕੇ ਸਾਈਕਲ ਤੋਂ ਸਫਰ ਸ਼ੁਰੂ ਕਰਕੇ ਲਗਜ਼ਰੀ ਕਾਰਾਂ ਦਾ ਜੇ ਸੁਆਦ ਲਿਆ ਹੈ ਤਾਂ ਆਪਣੀ ਜ਼ਿੰਦਗੀ ਦੇ ਮੌਜ-ਮਸਤੀਆਂ ਤੇ ਘੁੰਮਣ-ਫਿਰਨ ਵਾਲੀ ਉਮਰ ਦੇ ਦਿਨ ਸੰਘਰਸ਼ ਨੂੰ ਭੇਟ ਕੀਤੇ ਹਨ। ਜਿਸ ਵੇਲੇ ...
Read Full Story
NRI MEDIA GROUP
ਕਾਫੀ ਸਮੇਂ ਤੋਂ ਮੀਡੀਆ ਤੋਂ ਦੂਰ ਰਹੀ ਪ੍ਰਿਯੰਕਾ ਚੋਪੜਾ ਨੂੰ 'ਸੀ.ਬੀ.ਐੱਸ.ਬਿਗ ਲਵ ਸ਼ੋਅ' 'ਚ ਦੇਖਿਆ ਗਿਆ, ਜਿੱਥੇ ਉਨ੍ਹਾਂ ਨੂੰ 'ਗਲੈਮਰ ਡੀਵਾ' ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਇਹ ਖਿਤਾਬ ਪਾ ਕੇ ਪ੍ਰਿਯੰਕਾ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।
ਉਨ੍ਹਾਂ ਨੇ ਗੱਲ ਕਰਦੇ ਹੋਏ ਦੱਸਿਆ ਹੈ ਕਿ ਜੇਕਰ ਉਹ ਬਾਲੀਵੁੱਡ 'ਚ ਕਿਸੀ ਨੂੰ 'ਗਲੈਮਰ ਡੀਵਾ' ਮੰਨਦੀ ਹੈ ਤਾਂ ਉਹ ਹੈ ਧੱਕ-ਧੱਕ ਗਰਲ 'ਮਾਧੁਰੀ ਦੀਕਸ਼ਿਤ'। ਪਿਛਲੇ ਦਿਨਾਂ ਪ੍ਰਿਯੰਕਾ ਦੇ ਸ਼ਾਹਰੁਖ ਖਾਨ ਨਾਲ ਅਫੇਅਰ, ਗੌਰੀ ਨਾਲ ਅਨਬਨ ਤੇ ਯਸ਼ ਚੋਪੜਾ ਬੈਨਰ ਤੋਂ ਬਾਹਰ ਹੋਣ ਦੀਆਂ ਖ਼ਬਰਾਂ ਹੀ ਮੀਡੀਆ 'ਚ ਛਾਈ ਹੋਈਆਂ ਸਨ। ਇਨ੍ਹਾਂ ਤੋਂ ਪ੍ਰਿਯੰਕਾ ...
Read Full Story
NRI MEDIA GROUP
ਸਰਕਾਰ ਤੋਂ ਨਹੀਂ ਮਿਲਦੀ ਸਬਸਿਡੀ
ਥਿਏਟਰ 'ਚ ਕੋਈ ਰੀਟੇਕ ਨਹੀਂ ਹੁੰਦਾ
ਹਿੰਦੀ ਅਤੇ ਪੰਜਾਬੀ ਫਿਲਮਾਂ ਵਿਚ ਸਹਿ-ਅਭਿਨੇਤਾ ਦੀ ਭੂਮਿਕਾ ਨਿਭਾਉਂਦੇ ਆ ਰਹੇ ਅਵਤਾਰ ਗਿੱਲ ਨੇ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਵਿਚ ਸੁਧਾਰ ਆਇਆ ਹੈ ਪਰ ਅਜੇ ਵੀ ਉਹ ਬਾਲੀਵੁੱਡ ਦਾ ਮੁਕਾਬਲਾ ਕਰਨ ਦੀ ਸਥਿਤੀ ਵਿਚ ਨਹੀਂ ਹੈ। ਅੱਜ ਇਥੇ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹਿੰਦੀ ਫਿਲਮਾਂ ਵੱਡੀ ਬਜਟ ਦੀਆਂ ਹੁੰਦੀਆਂ ਹਨ ਅਤੇ ਚੰਗਾ ਕਾਰੋਬਾਰ ਕਰਦੀਆਂ ਹਨ, ਜਦਕਿ ਪੰਜਾਬੀ ਫਿਲਮਾਂ ਦਾ ਬਜਟ ਸਿਰਫ 2 ਤੋਂ ਢਾਈ ਕਰੋੜ ਤਕ ਸੀਮਤ ਹੈ। ਉਨ੍ਹਾਂ ਕਿਹਾ ਕਿ ਦੱਖਣ ਭਾਰਤ ਵਿਚ ਬਣਨ ...
Read Full Story
NRI MEDIA GROUP
ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਅੱਜ ਪੰਜਾਬੀ ਫ਼ਿਲਮਾਂ ਅਤੇ ਗਾਇਕੀ ਦੇ ਖੇਤਰ ਦਾ ਬਿਨਾਂ ਸ਼ੱਕ ਸਭ ਤੋਂ 'ਹੌਟ ਸਟਾਰ' ਹੈ। ਚਾਹੇ ਉਸ ਦੁਆਰਾ ਗਾਏ ਗੀਤਾਂ ਦੀ ਟੇਪ ਹੋਵੇ ਤੇ ਚਾਹੇ ਉਸ ਦੀ ਕੋਈ ਫ਼ਿਲਮ ਹੋਵੇ ਉਹ ਹਰ ਪਾਸੇ ਸਫ਼ਲਤਾ ਦੇ ਝੰਡੇ ਗੱਡ ਰਿਹਾ ਹੈ। ਉਹ ਕਮਾਲ ਦੀ ਸੂਝ-ਬੂਝ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਭਾਵ ਰੱਖਣ ਵਾਲਾ ਬੰਦਾ ਹੈ। ਇਹੀ ਕਾਰਨ ਹੈ ਕਿ ਉਹ ਜੋ ਵੀ ਕਰਦਾ ਹੈ ਤੇ ਜਿੰਨਾ ਵੀ ਕਰਦਾ ਹੈ ਉਸ ਦੀ ਚਰਚਾ ਜ਼ਰੂਰ ਹੁੰਦੀ ਹੈ। ਉਹ ਹਮੇਸ਼ਾ ਹੀ ਕੁਝ ਨਵਾਂ ਤੇ ਕੁਝ ਵੱਖਰਾ ਕਰਨ ਦੀ ਤਾਕ ਵਿਚ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅੱਜ ਉਹ ਆਪਣੇ ਸਮਕਾਲੀਆਂ ਤੋਂ ਕਿਤੇ ਅੱਗੇ ਲੰਘ ਗਿਆ ਹੈ। ...
Read Full Story
NRI MEDIA GROUP
ਐਸ. ਐਨ. ਡੀ. ਟੀ. ਕਾਲਜ 'ਚ ਪੜ੍ਹਦਿਆਂ ਹੀ ਸਿਆਲੀ ਭਗਤ ਐਡ ਫ਼ਿਲਮਾਂ ਕਰਨ ਲੱਗ ਪਈ ਸੀ ਤੇ 2007 'ਚ ਆਈ ਫ਼ਿਲਮ 'ਦਾ ਟਰੇਨ' 'ਚ ਅੰਜਲੀ ਦੀਕਸ਼ਤ ਦਾ ਕਿਰਦਾਰ ਨਿਭਾਅ ਕੇ ਉਹ ਫ਼ਿਲਮੀ ਦੁਨੀਆ ਦੀ ਪਿਆਰੀ ਅਭਿਨੇਤਰੀ ਵੀ ਬਣੀ। ਗੁੱਡ ਲੱਕ, ਹੱਲਾ ਬੋਲ, ਬਲੇਡ ਬਾਬਜੀ (ਤੇਲਗੂ) ਨਿਊਟੋਨਿਨ ਮੁੰਦਰਾਮ ਵਿਧੀ (ਤੇਲਗੂ), ਕ੍ਰਿਕਟ, ਪੇਇੰਗ ਗੈਸਟ, ਇੰਕੋਸਾਰੀ (ਤੇਲਗੂ), ਇੰਪੇਸ਼ੈਂਟ ਵਿਵੇਕ, ਨਾਟੀ ਐਟ ਫਰਟੀ, ਘੋਸਟ ਆਦਿ ਫ਼ਿਲਮਾਂ ਕਰ ਚੁੱਕੀ ਸਿਆਲੀ ਕੋਲ ਤਿੰਨ ਹੋਰ ਫ਼ਿਲਮਾਂ ਹਨ, ਜਿਨ੍ਹਾਂ ਦੀ ਉਹ ਸ਼ੂਟਿੰਗ ਕਰ ਰਹੀ ਹੈ। ਸ਼ੂਟ ਆਊਟ, ਦਾ ਸੈਂਟ ਹੂ ਥਾਟ ਅਦਰਵਾਇਜ਼, ਮੈਂ ਰੋਨੀ ਔਰੀ ਰੋਨੀ ਆਦਿ ਦੀ ਸ਼ੂਟਿੰਗ ਲਗਾਤਾਰ ਚਲ ਰਹੀ ਹੈ। ...
Read Full Story
NRI MEDIA GROUP
ਕਲਾ ਦੇ ਖੇਤਰ ਵਿਚ ਆਪਣਾ ਨਾਂਅ ਬਣਾਉਣਾ ਕੋਈ ਸੌਖਾ ਕੰਮ ਨਹੀਂ। ਇਸ ਰਸਤੇ ਵਿਚ ਦੁਸ਼ਵਾਰੀਆਂ ਵੀ ਆਉਂਦੀਆਂ ਹਨ। ਪਰ ਇਨ੍ਹਾਂ ਤੋਂ ਡਰ ਕੇ ਮਿਹਨਤ ਕਰਨਾ ਛੱਡ ਦੇਣਾ ਕੋਈ ਅਕਲ ਵਾਲਾ ਕੰਮ ਨਹੀਂ। ਲਗਨ ਤੇ ਸਵੈ-ਵਿਸ਼ਵਾਸ ਨਾਲ ਯਤਨਸ਼ੀਲ ਰਹਿਣ ਵਾਲੇ ਹੀ ਅਸਲੀ ਕਲਾ ਦੇ ਕਾਬਲ ਹੁੰਦੇ ਹਨ। ਫਗਵਾੜੇ ਸ਼ਹਿਰ ਦੀ ਸੋਨਿਕਾ ਨੇ ਪਿਤਾ ਸਵਰਗੀ ਇੱਜ਼ਤ ਰਾਏ ਤੇ ਮਾਤਾ ਪੂਨਮ ਰਾਏ ਉਰਫ਼ ਪਰਮਜੀਤ ਕੌਰ ਦੇ ਘਰ ਮਈ 1984 ਨੂੰ ਜਨਮ ਲਿਆ। ਰਾਸ਼ਟਰੀ ਬਾਲ ਵਿਦਿਆਲਾ ਤੋਂ ਮੈਟ੍ਰਿਕ ਕਰਨ ਉਪਰੰਤ ਫਿਰ ਉਚੇਰੀ ਸਿੱਖਿਆ ਲਈ, ਭਾਈ ਲਾਲੋ ਕਾਲਜ ਫਗਵਾੜਾ ਵਿਚ ਦਾਖਲਾ ਲੈ ਲਿਆ। ਜਿਥੇ ਸੋਨਿਕਾ ਨੇ ਕਾਲਜ ਵਿਚ ਹੁੰਦੇ ਫੰਕਸ਼ਨਾਂ ਅਤੇ ...
Read Full Story
NRI MEDIA GROUP
'ਮੇਰੇ ਦਾਦਾ ਰਾਜ ਕਪੂਰ ਦਾ ਝੁਕਾਅ ਕਰਿਸ਼ਮਾ ਵੱਲ ਸੀ ਕਿਉਂਕਿ ਉਨ੍ਹਾਂ ਦੋਵਾਂ ਦੀਆਂ ਅੱਖਾਂ ਦਾ ਰੰਗ ਨੀਲਾ ਸੀ ਜਦੋਂ ਕਿ ਮੇਰੀ ਅਤੇ ਮੇਰੇ ਪਿਤਾ ਜੀ ਦੀਆਂ ਅੱਖਾਂ ਦਾ ਰੰਗ ਹਰਾ ਸੀ।' ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰੀਨਾ ਨੇ ਕਿਹਾ, ''ਗਰਮੀਆਂ ਦੇ ਮੌਸਮ 'ਚ ਦਾਦਾ ਜੀ ਕਰਿਸ਼ਮਾ ਨੂੰ ਦੋ ਅੰਬ ਦਿੰਦੇ ਸਨ ਜਦੋਂ ਕਿ ਮੈਨੂੰ ਸਿਰਫ ਇੱਕ ਹੀ ਮਿਲਦਾ ਸੀ।
ਮੈਨੂੰ ਆਪਣੇ ਦਾਦਾ ਜੀ ਨੂੰ ਖੁਸ਼ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਸੀ। ਭਾਰਤੀ ਸਿਨੇਮਾ ਦੇ ਪ੍ਰਸਿੱਧ ਪਰਿਵਾਰਾਂ ਚੋਂ ਇੱਕ ਕਪੂਰ ਖਾਨਦਾਨ ਨੂੰ ਵਧਾਈ ਦੇਣ ਲਈ ਬੈਂਡਸਟੈਂਡ 'ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇੱਥੇ ...
Read Full Story
NRI MEDIA GROUP
ਫ਼ਿਲਮ ਨਿਰਮਾਣ ਸਮੇਂ ਸਹਿਯੋਗੀ ਨਿਰਮਾਤਾ ਸਾਹਿਲ ਦੇ ਨਾਲ ਹੋਈ ਉਸ ਦੀ ਗਿਟਮਿਟ ਹੁਣ ਸ਼ਾਦੀ ਵੱਲ ਵਧ ਰਹੀ ਹੈ। ਦੀਆ ਨੇ ਫ਼ਿਲਮ 'ਲਵ ਬਰੇਕ ਅਪਸ ਜ਼ਿੰਦਗੀ' ਬਣਾਈ ਸੀ ਤੇ ਫ਼ਿਲਮ ਨਿਰਮਾਣ ਦਾ ਉਸ ਦਾ ਇਹ ਤਜਰਬਾ ਅਸਫ਼ਲ ਹੋ ਗਿਆ। ਸਿਰਫ਼ ਇਹੀ ਪ੍ਰਾਪਤੀ ਰਹੀ ਕਿ ਸਾਹਿਲ ਨਾਲ ਉਸ ਦੇ ਸਬੰਧ ਚੰਗੇ ਬਣ ਗਏ। ਸਾਹਿਲ ਨੇ ਦੀਆ ਦੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਸੀ। ਜਿਥੇ ਦੀਆ ਮਿਰਜ਼ਾ ਇਸ ਫ਼ਿਲਮ ਦੀ ਨਾਇਕਾ ਸੀ ਉਥੇ ਉਸ ਦੇ ਕਹਿਣ 'ਤੇ ਸਾਹਿਲ ਨੇ ਵੀ ਅਭਿਨੈ ਕੀਤਾ। ਦੀਆ ਹੁਣ ਇਹ ਕਹਿ ਰਹੀ ਹੈ ਕਿ ਸ਼ਾਦੀ ਕਦ ਹੋਵੇਗੀ ਅਜੇ ਨਿਸਚਿਤ ਨਹੀਂ ਪਰ ਹੋਵੇਗੀ ਜ਼ਰੂਰ। ਅਸਲ 'ਚ ਦੀਆ ਇਕ-ਦੋ ਹੋਰ ਫ਼ਿਲਮਾਂ ਕਰਨੀਆਂ ਚਾਹੁੰਦੀ ਹੈ ...
Read Full Story
NRI MEDIA GROUP
ਪਿਛਲੇ ਪੰਜ ਵਰ੍ਹਿਆਂ ਤੋਂ ਦੀਪਿਕਾ ਪਾਦੂਕੋਨ ਮਾਇਆਨਗਰੀ 'ਚ ਆਪਣੀ ਹਾਜ਼ਰੀ ਲੁਆ ਰਹੀ ਹੈ। ਪ੍ਰਤਿਭਾ ਦੇ ਨਾਲ-ਨਾਲ ਖੂਬਸੂਰਤੀ ਦਾ ਗੁਣ ਵੀ ਦੀਪਿਕਾ ਦੇ ਕੋਲ ਹੈ। ਦੀਪਿਕਾ ਆਪਣੀ ਹਰ ਫ਼ਿਲਮ ਲੱਗਣ ਤੋਂ ਬਾਅਦ ਉਸ ਦੀ ਚੀਰ-ਫਾੜ ਕਰਦੀ ਹੈ। ਫ਼ਿਲਮ ਚੱਲੇ ਜਾਂ ਨਾ ਚੱਲੇ ਕੁਝ ਨਾ ਕੁਝ ਤਾਂ ਪੱਲੇ ਪਾਉਂਦੀ ਹੀ ਹੈ, ਇਹ ਸੋਚ ਦੀਪਿਕਾ ਦੀ ਹੈ। ਅੱਬਾਸ ਮਸਤਾਨ ਨਾਲ ਫ਼ਿਲਮ 'ਰੇਸ-2' ਦੀ ਸ਼ੂਟਿੰਗ ਸਮੇਂ ਕਈ ਦਿਲਚਸਪ ਅਨੁਭਵ ਉਸ ਨੂੰ ਹੋਏ ਹਨ। ਉਸ ਦੀ ਨਜ਼ਰੇ ਅੱਬਾਸ ਮਸਤਾਨ ਦੀਪਿਕਾ ਲਈ ਬਹੁਤ ਕੁਝ ਸੋਚਦੇ ਹਨ। 'ਰੇਸ-2' 'ਚ ਸੈਫ਼ ਅਲੀ ਖਾਨ ਨਾਲ ਦ੍ਰਿਸ਼ ਕੁਝ ਜ਼ਿਆਦਾ ਹੀ ਗਰਮ ਹੋਣ ਤੇ ਦੀਪਿਕਾ ਆਖਦੀ ਹੈ ਕਿ ਹੋ ਸਕਦਾ ਹੈ ...
Read Full Story
NRI MEDIA GROUP
ਪੰਜਾਬੀ ਦੇ ਨਾਮਵਰ ਗੀਤਕਾਰ ਅਤੇ ਗਾਇਕ ਰਾਣਾ ਸੰਧੂ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਨਾਂ ਸਿਰਫ ਪੰਜਾਬੀ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ ਸਗੋਂ ਵਿਦੇਸ਼ੀ ਸਰੋਤਿਆਂ ਨੂੰ ਵੀ ਆਪਣੇ ਗੀਤਾਂ ਤੇ ਝੂਮਣ ਲਈ ਮਜਬੂਰ ਕਰ ਦਿੱਤਾ।ਪਿਛਲੇ ਦਿਨੀ ਰਾਣਾ ਸੰਧੂ ਨਾਲ ਕੀਤੀ ਗਈ ਮੁਲਾਕਾਤ ਨੂੰ ਆਪ ਜੀ ਦੇ ਸਨਮੁੱਖ ਪੇਸ਼ ਕਰ ਰਿਹਾ ਹਾਂ।
ਰਾਣਾ ਸੰਧੂ ਜੀ ਆਪਣੇ ਪਿਛੋਕੜ ਬਾਰੇ ਕੁੱਝ ਦੱਸੋ
ਮੇਰਾ ਜਨਮ ਜਿਲਾ ਤਰਨਤਾਰਨ ਤਹਿਸੀਲ ਪੱਟੀ ਦੇ ਛੋਟੇ ਜਿਹੇ ਪਿੰਡ ਰਸੂਲਪੁਰ ਵਿਖੇ ਮਾਤਾ ਅਮਰਜੀਤ ਕੋਰ ਦੀ ਕੁੱਖੋਂ ਪਿਤਾ ਹਰਦੀਪ ਸਿੰਘ ਦੇ ਘਰ ਹੋਇਆ। ਮੇਰੇ ਪਰਿਵਾਰ ਵਿੱਚ ਮੇਰੇ 5 ਭਰਾ ਹਨ।
ਤੁਹਾਡੀ ...
Read Full Story
NRI MEDIA GROUP
ਗਿੱਪੀ ਗਰੇਵਾਲ ਫਿਰ ਚਰਚਾ 'ਚ ਹੈ, ਉਸ ਦੀ ਨਵੀਂ ਫ਼ਿਲਮ 'ਮਿਰਜ਼ਾ' ਅਗਲੇ ਦਿਨਾਂ 'ਚ ਰਿਲੀਜ਼ ਹੋ ਰਹੀ ਹੈ। ਕਹਿੰਦੇ ਨੇ ਪਿੰਡ ਦੀ ਪਛਾਣ ਗਹੀਰਿਆਂ ਤੋਂ ਹੀ ਹੋ ਜਾਂਦੀ ਏ, ਠੀਕ ਏਸੇ ਤਰ੍ਹਾਂ ਇਸ ਫ਼ਿਲਮ ਦੀ ਕਾਮਯਾਬੀ ਦੀ ਗਵਾਹੀ ਇਸ ਦਾ ਪ੍ਰੋਮੋ ਹੀ ਭਰ ਦਿੰਦੈ। ਬਜਟ ਨਾਲ ਸਮਝੌਤਾ ਕੀਤੇ ਬਿਨਾਂ ਤਿਆਰ ਕੀਤੀ ਗਈ ਇਸ ਫ਼ਿਲਮ ਨੂੰ ਕੈਨੇਡਾ ਵਿਚ ਫ਼ਿਲਮਾਇਆ ਗਿਆ ਹੈ ਅਤੇ ਚੈਨਲਾਂ 'ਤੇ ਨਜ਼ਰ ਆ ਰਿਹਾ ਗਿੱਪੀ ਇੰਝ ਦਿਸਦਾ ਹੈ, ਜਿਵੇਂ 'ਦਬੰਗ' ਦਾ ਸਲਮਾਨ ਖ਼ਾਨ ਹੋਵੇ। ਕੁਝ ਪ੍ਰਸ਼ਨ ਗਿੱਪੀ ਗਰੇਵਾਲ ਨਾਲ 'ਮਿਰਜ਼ਾ' ਦੇ ਆਧੁਨਿਕ ਰੂਪ ਦੇ ਸੰਬੰਧ 'ਚ:
* ਮਿਰਜ਼ੇ ਦੀ ਗੱਲ ਹੁੰਦਿਆਂ ਰਵਾਇਤੀ ਪ੍ਰੇਮ ...
Read Full Story